Artwork

Contenuto fornito da Radio Haanji. Tutti i contenuti dei podcast, inclusi episodi, grafica e descrizioni dei podcast, vengono caricati e forniti direttamente da Radio Haanji o dal partner della piattaforma podcast. Se ritieni che qualcuno stia utilizzando la tua opera protetta da copyright senza la tua autorizzazione, puoi seguire la procedura descritta qui https://it.player.fm/legal.
Player FM - App Podcast
Vai offline con l'app Player FM !

Haanji Daily News, 14 June 2024 | Gautam Kapil | Radio Haanji

29:27
 
Condividi
 
Manage episode 423512741 series 3474043
Contenuto fornito da Radio Haanji. Tutti i contenuti dei podcast, inclusi episodi, grafica e descrizioni dei podcast, vengono caricati e forniti direttamente da Radio Haanji o dal partner della piattaforma podcast. Se ritieni che qualcuno stia utilizzando la tua opera protetta da copyright senza la tua autorizzazione, puoi seguire la procedura descritta qui https://it.player.fm/legal.
ਸਾਲ 2023 'ਚ ਸਭ ਤੋਂ ਤੇਜ਼ ਜਨਸੰਖਿਆ ਵਾਧਾ ਵਿਕਟੋਰੀਆ 'ਚ ਹੋਇਆ ਕਰੀਬ 186,500 ਲੋਕਾਂ ਨੇ ਵਿਕਟੋਰੀਆ ਨੂੰ 2023 'ਚ ਆਪਣੇ ਨਵੇਂ ਘਰ ਵੱਜੋਂ ਅਪਣਾਇਆ। ਸਾਲ 2022 ਨਾਲੋਂ 2.8 ਫੀਸਦ ਵਧੇਰੇ। ਯਾਨੀ NSW ਨਾਲੋਂ ਵੀ ਤੇਜ਼ ਵਾਧਾ ਵਿਕਟੋਰੀਆ ਸੂਬੇ ਵਿਚ ਵੇਖਿਆ ਗਿਆ। ਦੱਸ ਦਈਏ ਕਿ Victoria ਸੂਬੇ ਦੀ ਆਬਾਦੀ ਵਧਣ ਦੇ ਦੋ ਵੱਡੇ ਕਾਰਣ ਹਨ। ਪਹਿਲਾ ਦੇਸ਼ ਦੇ ਦੂਸਰੇ ਸੂਬਿਆਂ ਨੂੰ ਛੱਡ ਵਿਕਟੋਰੀਆ ਨੂੰ ਆਪਣਾ ਘਰ ਬਣਾਉਣਾ ਅਤੇ ਦੂਸਰਾ ਪ੍ਰਵਾਸੀਆਂ ਦੁਆਰਾ ਵਿਕਟੋਰੀਆ ਨੂੰ ਰਹਿਣ ਲਈ ਚੁਣਨਾ। ਇਸ ਤਰ੍ਹਾਂ ਅਗਲੇ ਮਹੀਨੇ ਤੱਕ ਵਿਕਟੋਰੀਆ ਦੀ ਜਨਸੰਖਿਆ 7 ਮਿਲੀਅਨ ਦੇ ਅੰਕੜੇ ਨੂੰ ਛੂਹ ਜਾਵੇਗੀ। ਆਬਾਦੀ ਵਾਧੇ ਦੇ ਲਿਹਾਜ਼ ਨਾਲ ਦੇਸ਼ ਦੀ ਦੂਸਰੀ ਵੱਡੀ ਸਟੇਟ ਰਹੀ Western Australia. ਵੈਸਟਰਨ ਆਸਟ੍ਰੇਲੀਆ ਵਿੱਚ 3.3 ਫੀਸਦ ਦਾ ਵਾਧਾ ਹੋਇਆ ਅਤੇ 98,300 ਲੋਕਾਂ ਨੇ WA ਨੂੰ ਆਪਣਾ ਘਰ ਬਣਾਇਆ। ਹਾਲਾਂਕਿ ਅਗਲੇ ਮਹੀਨੇ ਤੱਕ NSW ਦੀ ਕੁੱਲ੍ਹ ਆਬਾਦੀ 8.4 ਮਿਲੀਅਨ ਤੋਂ ਵਧੇਰੇ ਹੋਵੇਗੀ। ਵਿਕਟੋਰੀਆ ਵਿੱਚ ਸਭ ਤੋਂ ਵੱਡਾ ਆਬਾਦੀ ਵਾਧੇ ਦਾ ਕਾਰਣ ਇੰਟਰਨੈਸ਼ਨਲ ਸਟੂਡੈਂਟਸ ਜਾਂ ਹੁਨਰਮੰਦ ਪ੍ਰਵਾਸੀ (160,000) ਰਹੇ ਹਨ। ਜਦਕਿ ਆਸਟ੍ਰੇਲੀਆ ਦੀ ਕੁੱਲ ਆਬਾਦੀ 2023 'ਚ 2.5 ਫੀਸਦ ਵਧੀ ਸੀ ਅਤੇ ਇਸ ਵਿੱਚ 547,000 ਮਾਈਗ੍ਰੇਸ਼ਨ ਕਰਕੇ ਨਵੇਂ ਜੁੜੇ ਲੋਕ ਸਨ।
  continue reading

1004 episodi

Artwork
iconCondividi
 
すべてのエピソード

×
 
Loading …

Benvenuto su Player FM!

Player FM ricerca sul web podcast di alta qualità che tu possa goderti adesso. È la migliore app di podcast e funziona su Android, iPhone e web. Registrati per sincronizzare le iscrizioni su tutti i tuoi dispositivi.

Guida rapida